ਅੰਮ੍ਰਿਤਸਰ ਕੌਮਾਂਤਰੀ ਹਵਾਈਅੱਡੇ ‘ਤੇ ਕਈ ਸਾਲਾਂ ਦੀ ਜਨਤਕ ਮੰਗ ਤੋਂ ਬਾਅਦ ਯਾਤਰੀਆਂ ਲਈ ਮੁਫ਼ਤ ਵਾਈ-ਫਾਈ ਸਹੂਲਤ ਬਹਾਲ
July 18, 2025
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ’ਤੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫ਼ਤ ਵਾਈ-ਫਾਈ
Read MoreJuly 18, 2025
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ’ਤੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫ਼ਤ ਵਾਈ-ਫਾਈ
Read MoreJuly 18, 2025
After years of consistent advocacy and appeals to the authorities including Airport Authority of India, the long-awaited
Read MoreJune 07, 2025
ਅੰਮ੍ਰਿਤਸਰ ਸਲਾਨਾ 35 ਲੱਖ ਯਾਤਰੀਆਂ ਦੀ ਸੂਚੀ ‘ਚ ਸ਼ਾਮਲ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ
Read MoreJune 06, 2025
FlyAmritsar Initiative Urges Support from Government Sri Guru Ram Dass Jee International Airport, Amritsar, has recorded its
Read MoreApril 09, 2025
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਦੇ ਵਿਕਾਸ ਅਤੇਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਦੇ ਸਰਵਪੱਖੀਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਤੀਨਿਧ ਮੰਡਲ ਨੇ ਅੰਮ੍ਰਿਤਸਰਕੌਮਾਂਤਰੀ ਹਵਾਈ ਅੱਡੇ ਦੇ ਨਵ-ਨਿਯੁਕਤ ਡਾਇਰੈਕਟਰ ਸ੍ਰੀ ਐਸ.ਕੇ. ਕਪਾਹੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚਮੁਲਾਕਾਤ ਕੀਤੀ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਣ ਸਿੰਘ ਬਰਾੜ ਅਤੇ ਪ੍ਰਿੰਸੀਪਲ ਕੁਲਵੰਤਸਿੰਘ ਅਣਖੀ, ਓਵਰਸੀਜ਼ ਸਕੱਤਰ ਅਤੇ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪਸਿੰਘ ਗੁਮਟਾਲਾ, ਸਕੱਤਰ ਅਤੇ ਕਨਵੀਨਰ ਭਾਰਤ ਯੋਗੇਸ਼ ਕਾਮਰਾ, ਅਧਾਰਿਤ ਵਫ਼ਦ ਵੱਲੋਂ ਡਾਇਰੈਕਟਰਦਾ ਇਸਤਕਬਾਲ ਕਰਦਿਆਂ ਹੋਇਆਂ ਉਨ੍ਹਾਂ ਦੇ ਧਿਆਨ ਵਿੱਚ ਹਵਾਈ ਯਾਤਰੂ ਸੇਵਾਵਾਂ ਵਿੱਚ ਹੋਰ ਲੋੜੀਂਦੇਸੁਧਾਰ ਰੱਖੇ ਗਏ। ਚਰਚਾ ਦੌਰਾਨ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਯਾਤਰੀ ਸਮਾਨ ਦੀ ਸੰਭਾਲ ਲਈਨਵੇਂ ਇਨਲਾਈਨ ਐਕਸ-ਰੇ ਪ੍ਰਣਾਲੀ ਨੂੰ ਜਲਦ ਸ਼ੁਰੂ ਕੀਤਾ ਜਾਵੇ, ਕਾਰ ਪਾਰਕਿੰਗ ਦੇ ਠੇਕੇਦਾਰ ਵੱਲੋਂ ਵੱਧਨਜਾਇਜ਼ ਵਸੂਲੀਆਂ ਰੋਕਣੀਆਂ, ਮਿਲਾਪ ਅਤੇ ਵਿਦਾਈ (ਪਿਕ ਐਂਡ ਡਰੌਪ) ਸੇਵਾਵਾਂ ਨੂੰ ਨਿਯੰਤਰਿਤਕਰਨਾ, ਵਾਈ-ਫਾਈ ਸੇਵਾਵਾਂ ਤੁਰੰਤ ਚਾਲੂ ਕਰਨੀ, ਅਮਲੇ ਦੇ ਵਿਹਾਰ ਵਿੱਚ ਸੁਧਾਰ ਲਿਆਉਣਾ, ਟਾਇਲੈਟ ਸੇਵਾਵਾਂ ਨੂੰ ਆਧੁਨਿਕ ਕਰਨਾ, ਟਰਮੀਨਲ ਦਾ ਵਿਸਤਾਰ ਕਰਨਾ ਅਤੇ ਆਗਮਨ-ਰਵਾਨਗੀਹਾਲ ਵਿੱਚ ਯਾਤਰੀਆਂ ਲਈ ਬੈਗੇਜ ਟਰਾਲੀਆਂ ਉਪਲਬਧ ਹੋਣ ਨੂੰ ਯਕੀਨੀ ਬਣਾਉਣਾ ਜਰੂਰੀ ਹੈ। ਇਹ ਚਰਚਾ ਖੁਸ਼ਗਵਾਰ ਮਾਹੌਲ ਵਿੱਚ ਹੋਈ ਅਤੇ ਡਾਇਰੈਕਟਰ ਕਪਾਹੀ ਨੇ ਇਨ੍ਹਾਂ ਮਸਲਿਆਂ ਦੀਸੰਵੇਦਨਸ਼ੀਲਤਾ ਨੂੰ ਸਮਝਦਿਆਂ ਉਨ੍ਹਾਂ ਦੇ ਸੁਚਾਰੂ ਹੱਲ ਸੰਬੰਧੀ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਡਾਇਰੈਕਟਰ ਤੋਂ ਇਲਾਵਾ ਵਫ਼ਦ ਨੇ ਹਵਾਈ ਸੇਵਾਵਾਂ ਦੇ ਜ਼ਮੀਨੀ ਇੰਤਜ਼ਾਮ ਨੂੰ ਬਿਹਤਰ ਤਰੀਕੇ ਨਾਲਨਿਯੰਤਰਿਤ ਕਰਨ ਲਈ ਤਾਇਨਾਤ ਏਜੰਸੀ ਦੇ ਮੁਖੀ ਅਤੇ ਵੱਖ-ਵੱਖ ਏਅਰਲਾਈਨਜ਼ ਦੇ ਸਟੇਸ਼ਨ ਮੈਨੇਜਰਾਂਨਾਲ ਵੀ ਮਿਲ ਕੇ ਯਾਤਰੀ ਸੇਵਾਵਾਂ ਵਿੱਚ ਸੁਧਾਰ ਲਿਆਉਣ ਦੀ ਗੱਲ ਕੀਤੀ ਗਈ।
Read MoreFebruary 28, 2025
Sri Guru Ram Dass Jee International Airport, Amritsar, continues to break records, achieving its highest-ever monthly international
Read MoreFebruary 27, 2025
ਵੱਲੋਂ: ਸਮੀਪ ਸਿੰਘ ਗੁਮਟਾਲਾ ਪੰਜਾਬ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਿੱਤ ਨਵੀਆਂ ਬੁਲੰਦੀਆਂ
Read MoreFebruary 19, 2025
ਫਰਵਰੀ 6, 2025: ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੇ ਯਾਤਰੀਆਂ ਦੀ ਆਵਾਜਾਈ
Read MoreFebruary 15, 2025
Sri Guru Ram Dass Jee International Airport in Amritsar, Punjab, has reached a historic milestone, breaking multiple
Read MoreFebruary 11, 2025
The recent arrival of C-17 Globemaster III, a massive U.S. military transport aircraft at Sri Guru Ram
Read More