ਅੰਮ੍ਰਿਤਸਰ ਕੌਮਾਂਤਰੀ ਹਵਾਈਅੱਡੇ ‘ਤੇ ਕਈ ਸਾਲਾਂ ਦੀ ਜਨਤਕ ਮੰਗ ਤੋਂ ਬਾਅਦ ਯਾਤਰੀਆਂ ਲਈ ਮੁਫ਼ਤ ਵਾਈ-ਫਾਈ ਸਹੂਲਤ ਬਹਾਲ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ’ਤੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫ਼ਤ ਵਾਈ-ਫਾਈ ਇੰਟਰਨੈੱਟ ਦੀ ਸਹੂਲਤ ਹੁਣ ਮੁੜ ਸ਼ੁਰੂ ਕਰ
Read MoreHelp kenyan homeless people to build a house
Read More
flyamritsarairport@gmail.com
Welcome to the web interface for FlyAmritsar Initiative. We are a civil society volunteer powered initiative, advocacy campaign working with zeal for development & better connectivity options for Sri Guru Ram Dass Jee International Airport Amritsar, Punjab, India.
We endeavor to connect Amritsar with destinations around the world. It is not just people connectivity issue, we have taken up this cause for promotion of the airport as an economic engine for sustainable development of the region.
For more information on Amritsar Airport check out AAI Airport’s | AIRPORTS AUTHORITY OF INDIA-Amritsar ATQ
People from across the world want to travel directly to Amritsar.
News & Updates
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ’ਤੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫ਼ਤ ਵਾਈ-ਫਾਈ ਇੰਟਰਨੈੱਟ ਦੀ ਸਹੂਲਤ ਹੁਣ ਮੁੜ ਸ਼ੁਰੂ ਕਰ
Read MoreAfter years of consistent advocacy and appeals to the authorities including Airport Authority of India, the long-awaited Wi-Fi facility has finally been restored at
Read Moreਅੰਮ੍ਰਿਤਸਰ ਸਲਾਨਾ 35 ਲੱਖ ਯਾਤਰੀਆਂ ਦੀ ਸੂਚੀ ‘ਚ ਸ਼ਾਮਲ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ 31 ਮਾਰਚ ਨੂੰ ਖਤਮ
Read MoreFlyAmritsar Initiative Urges Support from Government Sri Guru Ram Dass Jee International Airport, Amritsar, has recorded its highest-ever annual and monthly passenger traffic in
Read MoreA delegation from the FlyAmritsar Initiative (FAI) and Amritsar Vikas Manch (AVM) met with Sri Guru Ram Dass Jee International Airport’s newly appointed Director
Read Moreਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਦੇ ਵਿਕਾਸ ਅਤੇਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਦੇ ਸਰਵਪੱਖੀਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਤੀਨਿਧ ਮੰਡਲ ਨੇ ਅੰਮ੍ਰਿਤਸਰਕੌਮਾਂਤਰੀ ਹਵਾਈ ਅੱਡੇ ਦੇ ਨਵ-ਨਿਯੁਕਤ ਡਾਇਰੈਕਟਰ ਸ੍ਰੀ ਐਸ.ਕੇ. ਕਪਾਹੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚਮੁਲਾਕਾਤ ਕੀਤੀ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਣ ਸਿੰਘ ਬਰਾੜ ਅਤੇ ਪ੍ਰਿੰਸੀਪਲ ਕੁਲਵੰਤਸਿੰਘ ਅਣਖੀ, ਓਵਰਸੀਜ਼ ਸਕੱਤਰ ਅਤੇ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪਸਿੰਘ ਗੁਮਟਾਲਾ, ਸਕੱਤਰ ਅਤੇ ਕਨਵੀਨਰ ਭਾਰਤ ਯੋਗੇਸ਼ ਕਾਮਰਾ, ਅਧਾਰਿਤ ਵਫ਼ਦ ਵੱਲੋਂ ਡਾਇਰੈਕਟਰਦਾ ਇਸਤਕਬਾਲ ਕਰਦਿਆਂ ਹੋਇਆਂ ਉਨ੍ਹਾਂ ਦੇ ਧਿਆਨ ਵਿੱਚ ਹਵਾਈ ਯਾਤਰੂ ਸੇਵਾਵਾਂ ਵਿੱਚ ਹੋਰ ਲੋੜੀਂਦੇਸੁਧਾਰ ਰੱਖੇ ਗਏ। ਚਰਚਾ ਦੌਰਾਨ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਯਾਤਰੀ ਸਮਾਨ ਦੀ ਸੰਭਾਲ ਲਈਨਵੇਂ ਇਨਲਾਈਨ ਐਕਸ-ਰੇ ਪ੍ਰਣਾਲੀ ਨੂੰ ਜਲਦ ਸ਼ੁਰੂ ਕੀਤਾ ਜਾਵੇ, ਕਾਰ ਪਾਰਕਿੰਗ ਦੇ ਠੇਕੇਦਾਰ ਵੱਲੋਂ ਵੱਧਨਜਾਇਜ਼ ਵਸੂਲੀਆਂ ਰੋਕਣੀਆਂ, ਮਿਲਾਪ ਅਤੇ ਵਿਦਾਈ (ਪਿਕ ਐਂਡ ਡਰੌਪ) ਸੇਵਾਵਾਂ ਨੂੰ ਨਿਯੰਤਰਿਤਕਰਨਾ, ਵਾਈ-ਫਾਈ ਸੇਵਾਵਾਂ ਤੁਰੰਤ ਚਾਲੂ ਕਰਨੀ, ਅਮਲੇ ਦੇ ਵਿਹਾਰ ਵਿੱਚ ਸੁਧਾਰ ਲਿਆਉਣਾ, ਟਾਇਲੈਟ ਸੇਵਾਵਾਂ ਨੂੰ ਆਧੁਨਿਕ ਕਰਨਾ, ਟਰਮੀਨਲ ਦਾ ਵਿਸਤਾਰ ਕਰਨਾ ਅਤੇ ਆਗਮਨ-ਰਵਾਨਗੀਹਾਲ ਵਿੱਚ ਯਾਤਰੀਆਂ ਲਈ ਬੈਗੇਜ ਟਰਾਲੀਆਂ ਉਪਲਬਧ ਹੋਣ ਨੂੰ ਯਕੀਨੀ ਬਣਾਉਣਾ ਜਰੂਰੀ ਹੈ। ਇਹ ਚਰਚਾ ਖੁਸ਼ਗਵਾਰ ਮਾਹੌਲ ਵਿੱਚ ਹੋਈ ਅਤੇ ਡਾਇਰੈਕਟਰ ਕਪਾਹੀ ਨੇ ਇਨ੍ਹਾਂ ਮਸਲਿਆਂ ਦੀਸੰਵੇਦਨਸ਼ੀਲਤਾ ਨੂੰ ਸਮਝਦਿਆਂ ਉਨ੍ਹਾਂ ਦੇ ਸੁਚਾਰੂ ਹੱਲ ਸੰਬੰਧੀ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਡਾਇਰੈਕਟਰ ਤੋਂ ਇਲਾਵਾ ਵਫ਼ਦ ਨੇ ਹਵਾਈ ਸੇਵਾਵਾਂ ਦੇ ਜ਼ਮੀਨੀ ਇੰਤਜ਼ਾਮ ਨੂੰ ਬਿਹਤਰ ਤਰੀਕੇ ਨਾਲਨਿਯੰਤਰਿਤ ਕਰਨ ਲਈ ਤਾਇਨਾਤ ਏਜੰਸੀ ਦੇ ਮੁਖੀ ਅਤੇ ਵੱਖ-ਵੱਖ ਏਅਰਲਾਈਨਜ਼ ਦੇ ਸਟੇਸ਼ਨ ਮੈਨੇਜਰਾਂਨਾਲ ਵੀ ਮਿਲ ਕੇ ਯਾਤਰੀ ਸੇਵਾਵਾਂ ਵਿੱਚ ਸੁਧਾਰ ਲਿਆਉਣ ਦੀ ਗੱਲ ਕੀਤੀ ਗਈ।
Read MoreFacebook & Twitter Update